¡Sorpréndeme!

ਕੈਨੇਡਾ 'ਚ ਸੁੱਤੇ ਪਏ ਪੰਜਾਬੀ ਪਰਿਵਾਰ 'ਤੇ ਹਮ+ਲਾ!ਘਰ 'ਚ ਵੜ ਗਏ ਬਦ+ਮਾਸ਼,ਤੋੜ'ਤਾ ਦਰਵਾਜ਼ੇ ਦਾ ਸ਼ੀਸ਼ਾ|OneIndia Punjabi

2024-01-11 1 Dailymotion

ਕੈਨੇਡਾ ਬਹੁਤ ਸੇਫ ਕੰਟਰੀ ਮੰਨੀ ਜਾਂਦੀ ਹੈ ਪਰ ਇਥੇ ਪੰਜਾਬੀ ਪਰਿਵਾਰ ਨਾਲ ਕੁੱਝ ਅਜਿਹਾ ਹੋ ਗਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੀ ਹਨ ਕੈਨੇਡਾ ਦੇ ontario ਦੇ barrie 'ਚ ਇੱਕ ਸੁੱਤੇ ਪੈ ਪੰਜਾਬੀ ਪਰਿਵਾਰ 'ਤੇ ਹਮਲਾ ਹੋ ਜਾਨ ਦੀ ਸੂਚਨਾ ਮਿਲੀ ਹੈ ਇਸ ਗੱਲ ਨੇ ਸਭ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਹੈ ਦਰਅਸਲ ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਕੁਝ ਲੁਟੇਰੇ ਜਿਨ੍ਹਾਂ ਦੀ ਗਿਣਤੀ 3 ਤੋਂ 4 ਦੱਸੀ ਰਹੀ ਹੈ ਉਹ ਤੜਕਸਾਰ ਬੰਦੂਕਾਂ ਲੈ ਇੱਕ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੇ ਸਭ ਨੂੰ ਝਿੰਜੋੜ ਦਿੱਤਾ ਹਾਲੇ ਪੰਜਾਬੀ ਪਰਿਵਾਰ ਦੀ ਪੂਰੀ ਤਰ੍ਹਾਂ ਸ਼ਨਾਖਤ ਨਹੀਂ ਹੋ |
.
Attack on Punjabi family sleeping in Canada.
.
.
.
#canadanews #canada #punjabnews
~PR.182~